Surprise Me!

Jassa Singh Ramgarhia ਦੀ 300 ਸਾਲਾਂ ਜਨਮ ਸ਼ਤਾਬਦੀ ਬੁੰਗਾ ਰਾਮਗੜ੍ਹੀਆਂ ਦੀ ਨਵੀਂ ਦਿੱਖ ਸਮਰਪਿਤ |OneIndia Punjabi

2023-05-05 1 Dailymotion

ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ 300 ਸਾਲਾਂ ਜਨਮ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ SGPC ਪ੍ਰਧਾਨ ਹਰਜਿੰਦਰ ਧਾਮੀ ਵੀ ਮੌਜੂਦ ਰਹੇ ਤੇ ਉਹਨਾਂ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਜਨਮ ਸ਼ਤਾਬਦੀ ਦੀ ਸੰਗਤਾਂ ਨੂੰ ਵਧਾਈ ਦਿੱਤੀ |

Jassa Singh Ramgarhia's 300th birth centenary dedicated to the new look of Bunga Ramgarhia.

#punjabnews #jassasinghramgarhia #amritsar
~PR.182~

Buy Now on CodeCanyon